Search all of NY.gov

Rehan Ad (Punjabi)

Nov 1, 2016

ਲੋਕ ਬੜੇ ਹੈਰਾਨ ਹੁੰਦੇ ਨੇ ਕਿ ਨਿਊ ਯੋਰਕ ਸਟੇਟ ਆਫ ਹੈਲਥ ਤੋਂ ਹੈਲਥ ਇੰਸ਼ੋਰੈਂਸ ਲੈਣਾ ਕਿੰਨਾ ਆਸਾਨ ਅਤੇ ਸਸਤਾ ਹੈ।

ਮੈਂ ਜਦੋਂ ਲੋਕਾਂ ਨੂੰ ਇਹ ਵਿਖਾਉਣਾ ਕਿ ਉਹ ਵਾਕਈ ਸਸਤੀ ਅਤੇ ਅੱਛੀ ਹੈਲਥ ਇੰਸ਼ੋਰੈਂਸ ਲੈ ਸਕਦੇ ਨੇ ਨੇ ਨਿਊ ਯੋਰਕ ਸਟੇਟ ਆਫ ਹੈਲਥ ਤੋਂ, ਉਹਨਾਂ ਦੇ ਕੋਲ ਅਲਫਾਜ਼ ਨਹੀਂ ਹੁੰਦੇ ਕਿ ਉਹ ਕਿਸ ਤਰ੍ਹਾਂ ਬਿਆਨ ਕਰਨ।

ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਮੈਂ ਲੋਕਾਂ ਦੇ ਚਿਹਰੇ 'ਤੇ ਖੁਸ਼ੀ ਵੇਖਦਾਂ।

ਨਿਊ ਯੋਰਕ ਸਟੇਟ ਆਫ ਹੈਲਥ ਉਹ ਲੋਕਾਂ ਦੀਆਂ ਜ਼ਿੰਦਗੀਆਂ ਬਦਲਦਾ ਜਿਨ੍ਹਾਂ ਦੀ ਮੈਂ ਮਦਦ ਕਰਦਾਂ ਅਤੇ ਇਹੀ ਵਜ੍ਹਾ ਹੈ ਕਿ ਮੈਂ ਆਪਣੇ ਕੰਮ ਤੋਂ ਬੜਾ ਮੁਤਮਈਨ ਹਾਂ।

Resource Type: 
Videos